ਮਾਮਲਾ ਅੰਮ੍ਰਿਤਸਰ ਦੇ ਖਜਾਨਾ ਗੇਟ ਦਾ ਹੈ ਜਿੱਥੇ ਮੰਦਿਰ ਦੇ ਬਾਬੇ ਵੱਲੋਂ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਹੈ । ਇਸ ਸੰਬੰਧੀ ਪੁੱਛ ਤਾਛ ਲਈ ਬਾਬੇ ਨੂੰ ਜਦੋਂ ਥਾਣਾ ਡੀ ਡਵੀਜ਼ਨ ਵਿਖੇ ਲਿਆਂਦਾ ਗਿਆ ਤਾਂ ਬਾਬੇ ਵੱਲੋਂ ਪੁਲਿਸ ਅਧਿਕਾਰੀਆਂ ਦੇ ਵੀ ਹੱਥੀ ਪੈਣ ਦੀ ਕੋਸ਼ਿਸ਼ ਕੀਤੀ ਗਈ ।
.
.
.
#amritsarnews #punjabnews #punjab